'ਹੇਟ ਕ੍ਰਾਈਮ ਐਡਵੋਕੇਸੀ ਸਕੀਮ'
ਇੱਕ ਛੋਟਾ ਵੀਡੀਓ ਜਿਸ ਵਿੱਚ ਦੱਸਿਆ ਗਿਆ ਹੈ ਕਿ ਹੇਟ ਕ੍ਰਾਈਮ ਐਡਵੋਕੇਸੀ ਸਕੀਮ ਕੀ ਹੈ ਅਤੇ ਤੁਸੀਂ ਉਹਨਾਂ ਦੀ ਨਵੀਂ ਵੈੱਬਸਾਈਟ 'ਤੇ ਹੋਰ ਜਾਣਕਾਰੀ ਕਿਵੇਂ ਪ੍ਰਾਪਤ ਕਰ ਸਕਦੇ ਹੋ।